HOME » Top Videos » Punjab
Share whatsapp

2022 'ਚ ਕੌਣ ਹੋਵੇਗਾ ,ਪੰਜਾਬ ਦਾ ਮੁੱਖ ਮੰਤਰੀ ? ਜਾਣੋ ਜਨਤਾ ਦੀ ਆਵਾਜ਼ 

Punjab | 01:16 PM IST Oct 02, 2021

ਨਿਤਿਸ਼ ਸਭਰਵਾਲ : ਜਿਸ ਤਰ੍ਹਾਂ ਚੋਣਾਂ ਨੇੜੇ ਆ ਰਹੀਆ ਨੇ  ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮੀਆਂ ਦਿਨ-ਬ-ਦਿਨ ਵੱਧ ਰਹੀਆਂ ਹਨ । ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਵਾਰ ਚੋਣਾਂ ਤੋਂ ਪਹਿਲਾਂ ਸਿਆਸੀ ਲੀਡਰ ਵੱਡੇ-ਵੱਡੇ ਦਾਅਵੇ ਕਰਦੇ ਹਨ ਜਿਸ ਨੂੰ ਕਿ ਸੱਤਾ 'ਚ ਆਉਣ ਤੋਂ ਬਾਅਦ ਉਹ ਭੁੱਲ ਜਾਂਦੇ ਹਨ ।

https://digitalfirst.s3.ap-south-1.amazonaws.com/videos/735663_20211001-2_540p.mp4

ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਸੱਤਾ ਦੀ ਕੁਰਸੀ 'ਤੇ ਉਸੇ ਪਾਰਟੀ ਨੂੰ ਹੀ ਬਿਠਾਇਆ ਜਾਵੇਗਾ ਜੋ ਆਮ ਲੋਕਾਂ ਦੀ ਅਵਾਜ਼ ਬਣੇਗੀ ।

SHOW MORE