HOME » Top Videos » Punjab
ਕਿਸ-ਕਿਸ ਨੂੰ ਭਰਨੇ ਪੈਣਗੇ ਪੈਸੇ ? 162 ਕਰੋੜ ਦੀ ਬੁਢਾਪਾ ਪੈਨਸ਼ਨ ਹੋਵੇਗੀ ਵਾਪਸ ?
Punjab | 10:24 AM IST Jul 22, 2020
Khabra Da PRIME TIME | ਬਜ਼ੁਰਗਾਂ ਨੂੰ ਦਿੱਤੀਆਂ ਜਾ ਰਹੀਆਂ ਪੈਨਸ਼ਨਾਂ ਚ 162 ਕਰੋੜ ਦੇ ਘਪਲੇ ਨੂੰ ਲੈ ਕੇ ਸਿਆਸੀ ਜੰਗ, ਕੈਪਟਨ ਸਰਕਾਰ ਕਹਿ ਰਹੀ ਹੈ ਕਿ ਪੈਨਸ਼ਨਾਂ ਚ ਹੋਏ ਫਰਜ਼ੀਵਾੜਾ ਦੇ ਘਪਲੇ ਦੇ 162 ਕਰੋੜ ਰੁਪਏ ਵਸੂਲੇ ਜਾਣਗੇ , ਪੈਸਾ ਕਿਵੇਂ ਆਉਂਦਾ , ਕਿਵੇਂ ਆਉਂਦਾ ਤੇ ਕਿੰਨਾ ਆਉਂਦਾ , ਤਮਾਮ ਸਵਾਲਾਂ ਤੇ ਚਰਚਾ
SHOW MORE