HOME » Videos » Punjab
Share whatsapp

ਰੈਲੀ ਲਈ ਆਖਿਰ ਮੋਦੀ ਨੇ ਪੂਰੇ ਪੰਜਾਬ 'ਚੋਂ ਕਿਉਂ ਮਲੋਟ ਨੂੰ ਹੀ ਚੁਣਿਆ...

Punjab | 12:18 PM IST Jul 11, 2018

ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਹਲਕਾ ਹੈ ਮਲੋਟ।

ਮਲੋਟ ਵਿੱਚ ਅਕਾਲੀ ਦਲ ਦਾ ਦਬਦਬਾ ਹੈ।

ਕਿਸਾਨਾਂ ਦੇ ਲਿਹਾਜ਼ ਨਾਲ ਮਾਲਵਾ ਬੇਹੱਦ ਅਹਿਮ।

ਪੰਜਾਬ ਦਾ ਸਭ ਤੋਂ ਵੱਡਾ ਜੱਟ ਲੈਂਡ ਹੈ ਮਾਲਵਾ।

ਬੀਜੇਪੀ ਤੋਂ ਜ਼ਿਆਦਾ ਅਕਾਲੀ ਦਲ ਲਈ ਅਹਿਮ ਹੈ ਮਾਲਵਾ।

ਸੁਨੇਹਾ ਦੇਣ ਦੀ ਕੋਸ਼ਿਸ਼ ਕਿ ਭਾਜਪਾ, ਅਕਾਲੀ ਦਲ ਦੀ ਪੂਰੀ ਮਦਦਗਾਰ ਹੈ।

ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦਾ ਹੈ ਮਲੋਟ।

ਰੈਲੀ ਰਾਹੀਂ ਤਿੰਨ ਸੂਬਿਆਂ ਦੇ ਕਿਸਾਨਾਂ ਨੂੰ ਲੁਭਾਉਣ ਦੀ ਕੋਸ਼ਿਸ਼।

 

 

SHOW MORE