HOME » Top Videos » Punjab
Share whatsapp

ਆਪਣੇ ਸੁਫ਼ਨੇ ਛੱਡ ਗਰੀਬ ਬੱਚਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਤੁਰੀ ਇਹ ਮੁਟਿਆਰ, ਵੀਡੀਓ

Punjab | 05:10 PM IST Oct 11, 2019

ਆਪਣੇ ਲਈ ਤਾਂ ਸਾਰੇ ਜਿਉਂਦੇ ਹਨ ਪਰ ਸੱਚਾ ਇਨਸਾਨ ਉਹੀ ਜੋ ਲੋੜਵੰਦਾ ਦੀ ਦੀ ਜ਼ਿੰਦਗੀ ਚ ਰੌਸ਼ਨੀ ਲਿਆਉਣ ਦਾ ਕੰਮ ਕਰੇ। ਅੱਜ ਤੁਹਾਨੂੰ ਸੂਬੇ ਦੀ 2 ਵੱਖ ਵੱਖ ਥਾਵਾਂ ਦੀ ਅਜਹੀ ਸ਼ਖਸੀਅਤਾਂ ਨਾਲ ਮਿਲਉਂਦੇ ਹਾਂ, ਜਿਹੜੇ ਗਰੀਬ ਬੱਚਿਆਂ ਦਾ ਭਵਿੱਖ ਸੁਧਾਰਨ ਦਾ ਕੰਮ ਕਰ ਰਹੇ ਹਨ। ਬਰਨਾਲਾ ਦੇ ਭਾਨ ਸਿੰਘ ਜੱਸੀ ਚੈਰੀਟੇਬਲ ਸੋਸਾਈਟੀ ਦੇ ਜ਼ਰਿਯੇ ਬਰਨਾਲਾ ਸਮੇਤ 5 ਜ਼ਿਲਿਆਂ ਵਿੱਚ ਲੋੜਵੰਦਾਂ ਨੂੰ ਫ੍ਰੀ ਸਿੱਖਿਆ ਮੁਹੱਈਆ ਕਰਾ ਰਹੇ ਹਨ।

ਕੁਝ ਅਜਿਹੀ ਹੀ ਉਪਰਾਲਾ ਕਰ ਰਹੇ ਹੈ ਸੰਗਰੂਰ ਦੀ ਇੰਦਰਜੀਤ ਕੌਰ...ਖੁਦ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰਖਦੀ ਹੈ ਪਰ ਟੀਚਾ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ ਦਾ ਮਿਥਿਆ ਹੈ। ਜਿਹੜੇ ਬੱਚੇ ਇੱਥੇ ਸਿੱਖਿਆ ਹਾਸਲ ਕਰ ਹਨ ਉਹ ਕਾਮਯਾਬ ਵੀ ਹੋ ਰਹੇ ਹਨ ਅਤੇ ਆਪਣੇ ਸੁਫਨਿਆਂ ਨੂੰ ਪੂਰਾ ਹੁੰਦੇ ਵੇਖ ਖੁਸ਼ ਵੀ ਹਨ।

ਭੱਜ-ਨੱਠ ਦੇ ਇਸ ਦੌਰ ਵਿੱਚ ਜਦੋਂ ਹਰ ਕੋਈ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਚ ਲੱਗਿਆ ਹੋਇਆ ਹੈ। ਇਹ ਨੌਜਵਾਨ ਸਮਾਜ ਲਈ ਮਿਸਾਲ ਬਣ ਰਹੇ ਹਨ।

SHOW MORE