HOME » Top Videos » Punjab
Share whatsapp

ਓਵਰਡੋਜ਼: ਦਸਤਾਰਧਾਰੀ ਨੌਜਵਾਨ ਨਾਲੇ ਵਿਚ ਡਿੱਗਾ, ਲੋਕਾਂ ਨੇ ਰੱਸੀਆਂ ਨਾਲ ਬਾਹਰ ਖਿੱਚਿਆ

Punjab | 04:46 PM IST Oct 16, 2019

ਅੰਮ੍ਰਿਤਸਰ ਦੇ ਜੰਡਿਆਲਾ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਦੇ ਦਾਅਵਿਆਂ ਉਤੇ ਸਵਾਲ ਚੁੱਕ ਰਿਹਾ ਹੈ।

ਵੀਡੀਓ ਵਿਚ ਇਕ ਦਸਤਾਰਧਾਰੀ ਨੌਜਵਾਨ ਨਾਲੇ ਵਿਚ ਡਿੱਗਾ ਪਿਆ ਤੇ ਲੋਕ ਰੱਸੀਆਂ ਪਾ ਕੇ ਉਸ ਨੂੰ ਬਾਹਰ ਖਿੱਚ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਲੋੜੋਂ ਵੱਧ ਨਸ਼ਾ ਕੀਤਾ ਹੋਈ ਸੀ ਜਿਸ ਕਾਰਨ ਉਹ ਨਾਲੇ ਵਿਚ ਡਿੱਗ ਪਿਆ। ਲੋਕਾਂ ਨੇ ਰੱਸੀ ਨਾਲ ਖਿੱਚ ਕੇ ਇਸ ਨੌਜਵਾਨ ਨੂੰ ਬਾਹਰ ਕੱਢਿਆ।

SHOW MORE