HOME » Top Videos » Punjab
Share whatsapp

CM ਦੇ OSD ਨਾਲ ਉਲਝੇ ਯੂਥ ਕਾਂਗਰਸ ਪ੍ਰਧਾਨ, ਮਿਲਣ ਦਾ ਸਮਾਂ ਨਾ ਦੇਣ 'ਤੇ ਭੜਕੇ ਢਿੱਲੋਂ

Punjab | 10:38 AM IST Aug 06, 2020

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੀਐਮ ਦੇ OSD ਨਾਲ ਯੂਥ ਕਾਂਗਰਸ ਦੇ ਪ੍ਰਧਾਨ ਉਲਝੇ ਹਨ ਢਿੱਲੋਂ ਨੂੰ ਮਿਲਣ ਦਾ ਸਮਾਂ ਨਾ ਦੇਣ ਤੇ ਉਲਝੇ ਹਨ ਐਮਪੀ ਸਿੰਘ ਅਤੇ ਢਿੱਲੋਂ ਵਿਚਾਲੇ ਤਿੱਖੀ ਬਹਿਸ ਹੋਈ ਬਰਿੰਦਰ ਢਿੱਲੋਂ ਦਾ ਫੋਨ ਵੀ ਨਹੀਂ ਚੁੱਕਿਆ ਗਿਆ ਸੀ .

SHOW MORE
corona virus btn
corona virus btn
Loading