HOME » Videos » Punjab
Share whatsapp

ਨਸ਼ੇ ਦਾ ਟੀਕਾ ਲਗਾਉਂਦੇ ਸਮੇਂ ਹੋਈ 33 ਸਾਲਾਂ ਨੌਜਵਾਨ ਦੀ ਮੌਤ

Punjab | 05:53 PM IST Dec 01, 2018

ਫਿਰੋਜ਼ਪੁਰ ਦੇ ਪਿੰਡ ਸ਼ੇਰਖਾਂ ਵਿਖੇ 33 ਸਾਲਾਂ ਨੌਜਵਾਨ ਸੁੱਚਾ ਸਿੱਖ ਦੀ ਨਸ਼ੇ ਦਾ ਟੀਕਾ ਲਗਾਉਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੇ ਭੈਣ ਤੇ ਭਰਾ ਨੇ ਦੱਸਿਆ ਕਿ ਸੁੱਚਾ ਸਿੰਘ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰ ਰਿਹਾ ਸੀ। ਉਹ ਉਸਨੂੰ ਕਾਫ਼ੀ ਸਮਝਾਉਂਦੇ ਸੀ ਪਰ ਨਸ਼ਾ ਆਸਾਨੀ ਨਾਲ ਮਿਲਣ ਕਰਕੇ ਉਸ ਕੋਲੋਂ ਨਸ਼ਾ ਨਹੀਂ ਸੀ ਛੱਡਿਆ ਜਾਂਦਾ।

ਇਸ ਸੰਬੰਧੀ ਥਾਣਾ ਇੰਚਾਰਜ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

SHOW MORE