CHANGE LANGUAGE
HOME » Top Videos » Punjab
ਪੁੱਛਗਿੱਛ ਲਈ ਥਾਣੇ ਲਿਆਂਦਾ ਨੌਜਵਾਨ ਗਾਇਬ, ਲੋਕਾਂ ਨੇ ਥਾਣੇ ਦਾ ਕੀਤਾ ਘਿਰਾਉ
Punjab | 11:25 AM IST Jun 20, 2019
ਜਲੰਧਰ ਦੇ ਮਕਸੂਦਾਂ ਥਾਣੇ ਚ ਪੁੱਛਗਿੱਛ ਲਈ ਲਿਆਂਦਾ ਨੌਜਵਾਨ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ। ਜਿਸਦੇ ਵਿਰੋਧ ਵਿੱਚ ਪਿੰਡ ਨੰਗਲ ਸਲੇਮਪੁਰ ਵਾਸੀਆਂ ਨੇ ਥਾਣੇ ਦਾ ਘਿਰਾਉ ਕੀਤਾ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਵੱਲੋਂ ਭਰੋਸਾ ਦੇਣ ਤੋਂ ਬਾਅਦ ਲੋਕਾਂ ਨੇ ਧਰਨਾ ਸ਼ਾਂਤ ਕੀਤਾ। ਹਾਲਾਂਕਿ ਦੇਰ-ਰਾਤ ਨੌਜਵਾਨ ਨੂੰ ਕਿਸੇ ਘਰ 'ਚੋਂ ਬਰਾਮਦ ਕਰ ਲਿਆ ਗਿਆ।
SHOW MORE-
ਮੂਸੇਵਾਲਾ ਨੂੰ ਮਾਰਨ ਪਿੱਛੋਂ ਕਾਰ ਵਿਚ ਮਸਤੀ ਕਰਦੇ ਹਮਲਾਵਰਾਂ ਦੀ ਵੀਡੀਓ ਵਾਇਰਲ
-
ਬਾਦਲ ਸਾਬ੍ਹ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਨੂੰ ਕੋਰਟ 'ਚ ਘਸੀਟਾਂਗੇ: ਗਰੇਵਾਲ
-
-
ਅਰਜ਼ੀ ਦਾਖ਼ਲ ਕਰਨ ਤੋਂ ਪਹਿਲਾਂ ਦਿਮਾਗ ਵਰਤੋਂ...HC ਨੇ ਰੱਦ ਕੀਤੀ ਡੇਰਾ ਸਮਰਥਕਾਂ ਦੀ ਪਟੀਸ਼
-
ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਦੀ ਸਾਜਿਸ਼ 'ਚ ਸ਼ਾਮਲ 2 ਹੋਰ ਮੁਲਜ਼ਮ ਕੀਤੇ ਕਾਬੂ
-
ਮੋਹਾਲੀ 'ਚ ਦੁਕਾਨ ਨੂੰ ਲੁੱਟਣ ਦੀ ਯੋਜਨਾ ਬਣਾਉਂਦੇ 2 ਨੌਜਵਾਨ ਹਥਿਆਰਾਂ ਸਮੇਤ ਕਾਬੂ