HOME » Videos » Punjab
Share whatsapp

ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪਿੰਡ ਦੇ ਹੀ ਸਰਪੰਚ ਤੇ ਉਸ ਦੇ ਸਾਥੀਆਂ 'ਤੇ ਇਲਜ਼ਾਮ

Punjab | 10:24 AM IST Apr 15, 2019

ਲੁਧਿਆਣਾ ਨੇੜੇ ਜਗਰਾਉਂ ਤੋਂ, ਜਿੱਥੇ ਇੱਕ 23 ਸਾਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਲਜ਼ਾਮ ਪਿੰਡ ਦੇ ਸਰਪੰਚ 'ਤੇ ਹੀ ਲੱਗੇ ਹਨ।ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਪੂਰੀ ਰਿਪੋਰਟ।

SHOW MORE