HOME » Top Videos » Punjab
Share whatsapp

ਫਿਰੋਜ਼ਪੁਰ 'ਚ ਪਹਿਰਾ ਦੇ ਰਹੇ ਨੌਜਵਾਨ ਦਾ ਕਤਲ, ਗੱਡੀ 'ਚ ਸਵਾਰ ਹੋ ਕੇ ਆਏ ਹਮਲਾਵਰ

Punjab | 01:33 PM IST Apr 21, 2020

ਫਿਰੋਜ਼ਪੁਰ ਚ ਪਹਿਰਾ ਦੇ ਰਹੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ. ਗੱਡੀ 'ਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ. ਕੋਰੋਨਾ ਤੋਂ ਬਚਾਅ ਲਈ ਪਿੰਡ ਦੇ ਬਾਹਰ ਨਾਕਾ ਲਾਇਆ ਸੀ. ਨੌਜਵਾਨ ਨੂੰ ਗੋਲੀਆਂ ਮਾਰ ਕੇ ਮੁਲਜ਼ਮ ਫਰਾਰ ਹੋ ਗਏ।

SHOW MORE
corona virus btn
corona virus btn
Loading