HOME » Videos » Religion
Share whatsapp

ਅੱਜ ਦਰਬਾਰ ਸਾਹਿਬ ਨਤਮਸਤਕ ਹੋਣਗੇ UN ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼

Religion | 08:51 AM IST Oct 03, 2018

ਯੂ.ਐੱਨ. ਮੁਖੀ ਅੰਤੋਨੀਓ ਗੁਟੇਰੇਜ਼ ਅੱਜ ਅੰਮ੍ਰਿਤਸਰ ਫੇਰੀ 'ਤੇ ਹੋਣਗੇ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਰੂਪ ਵਿਚ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਅੱਜ ਉਹ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ।

ਗੁਟੇਰੇਜ਼ ਨਿੱਜੀ ਤੌਰ ’ਤੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ’ਤੇ ਜਾਣਾ ਚਾਹੁੰਦੇ ਸਨ।

ਇਸ ਮੌਕੇ SGPC ਅੰਤੋਨੀਓ ਗੁਟੇਰੇਜ਼ ਅੱਗੇ ਸਿੱਖਾਂ ਨਾਲ ਜੁੜੇ ਮਸਲੇ ਚੁੱਕੇ ਜਾ ਸਕਦੇ ਹਨ।

SHOW MORE