HOME » Top Videos » Religion
Share whatsapp

ਨਨਕਾਣਾ ਸਾਹਿਬ 'ਤੇ ਹੋਏ ਹਮਲੇ ਨੂੰ ਲੈ ਕੇ ਪਾਕਿਸਤਾਨੀ ਸਿੱਖਾਂ 'ਤੇ ਵਰ੍ਹੇ..

Films | 09:07 AM IST Jan 10, 2020

ਨਨਕਾਣਾ ਸਾਹਿਬ ਤੇ ਹੋਏ ਹਮਲੇ ਤੇ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਨੇ ਪਾਕਿਸਤਾਨੀ ਸਿੱਖਾਂ ਤੇ ਵਰ੍ਹੇ ਤੇ ਪਾਕਿਸਤਾਨ PM Imran khan ਨੂੰ ਇਸ ਮਾਮਲੇ ਤੇ ਸਖ਼ਤ ਐਕਸ਼ਨ ਲੈਣ ਲਈ ਕਿਹਾ ਤੇ ਸਿੱਖਾਂ ਨੂੰ ਕਿਹਾ ਕਿ ਹਿੰਮਤ ਹੈ ਤਾ ਬੋਲੋ ਕਿਊ ਚੁੱਪ ਕਰਕੇ ਬੈਠੇ ਹੋ ? ਹਮਲਾ ਬਰਦਾਸ਼ਤ ਕਿਵੇਂ ਕਰ ਲਿਆ।

SHOW MORE