HOME » Videos » Religion
Share whatsapp

ਜਿਨ੍ਹਾਂ ਦੇ ਨਾਮ ਪਿੱਛੇ ਲੱਗਦਾ ‘ਸਿੰਘ’, ਉਨ੍ਹਾਂ ਦੇ ਸਿਰਾਂ ’ਤੇ ਦਸਤਾਰ ਸਜਾ ਰਹੇ ਇਹ ਨੌਜਵਾਨ...

Religion | 01:03 PM IST Dec 27, 2018

ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਵਿੱਚ ਆਈ ਸੰਗਤ ਨੂੰ ਸਿੱਖੀ ਵਿਰਸੇ ਨਾਲ ਜੁੜਣ ਲਈ ਵੱਖਰੇ-ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ। ਜੋੜ ਮੇਲ ਵਿੱਚ ਇੱਕ ਨੌਜਵਾਨ ਵੱਲੋਂ ਦਸਤਾਰ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿੱਚ ਜੋਲ਼ ਮੇਲ ਆ ਰਹੇ ਅਜਿਹੇ ਨੌਜਵਾਨਾਂ ਦੇ ਖਾਸ ਕਰਕੇ ਪੱਗਾਂ ਬੰਨੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਨਾਮਾਂ ਪਿੱਛੇ ‘ਸਿੰਘ’ ਲਗਦਾ ਹੈ। ਇਸ ਨੌਜਵਾਨਾਂ ਨੇ ਨਿਊਜ਼ 18 ਪੰਜਾਬ ਨੂੰ ਆਪਣਾ ਸੁਨੇਹਾ ਦੱਸਿਆ ਹੈ। ਜਾਣਨ ਲਈ ਉੱਪਰ ਅੱਪਲੋਡ ਕੀਤੀ ਵੀਡੀਓ ਦੇਖ ਸਕਦੇ ਹੋ।

SHOW MORE