HOME » Videos » Religion
Share whatsapp

ਦੀਵਾਲੀ ਮੌਕੇ ਵੇਖੋ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸਜਾਵਟ ਦੇ ਅਲੌਕਿਕ ਦ੍ਰਿਸ਼

Religion | 10:09 PM IST Nov 06, 2018

ਕਹਾਵਤ ਹੈ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ। ਹਰ ਸਾਲ ਦੀਵਾਲੀ 'ਤੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਆਸ ਪਾਸ ਚਾਰ ਲੱਖ ਦੀਵੇ ਬਾਲ਼ੇ ਜਾਂਦੇ ਹਨ ਅਤੇ ਇਸ ਮਨਮੋਹਕ ਨਜ਼ਾਰੇ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਹਨ। ਭਾਵੇਂ ਇਸ ਵਾਰ ਰੇਲ ਹਾਦਸੇ ਕਾਰਨ ਦੀਵੇ ਬਾਲਣ ਤੇ ਆਤਿਸ਼ਬਾਜ਼ੀ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ, ਪਰ ਦਰਬਾਰ ਸਾਹਿਬ ਦੀ ਕੀਤੀ ਸਜਾਵਟ ਵੇਖਣ ਵਾਲੀ ਹੈ। ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਰਸ਼ਨ ਕਰਨ ਪੁੱਜੀਆਂ ਹਨ। ਵੇਖੋ ਦਰਬਾਰ ਸਾਹਿਬ ਦੀ ਸਜਾਵਟ ਦੇ ਅਲੌਕਿਕ ਦ੍ਰਿ੍ਸ਼...

SHOW MORE