HOME » Videos » Religion
Share whatsapp

Flipkart ਨੇ ਸੁਧਾਰੀ ਗਲਤੀ, ਸਿਰਸਾ ਨੇ ਸਖ਼ਤ ਕਾਰਵਾਈ ਦੀ ਕੀਤੀ ਮੰਗ

Religion | 03:05 PM IST Feb 06, 2019

ਆਨਲਾਈਨ ਸ਼ਾਪਿੰਗ ਸਾਈਟ Flipkart ਨੇ ਆਪਣੀ ਗਲਤੀ ਸੁਧਾਰਦਿਆਂ ਦਰਬਾਰ ਸਾਹਿਬ ਦੀ ਤਸਵੀਰ ਵਾਲੇ ਡੋਰਮੈਟ ਵੈੱਬਸਾਈਟ ਤੋ ਹਟਾ ਲਏ ਹਨ। ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਜਤਾਏ ਜਾਣ ਤੋਂ ਬਾਅਦ Flipkart ਨੇ ਇਹ ਕਦਮ ਚੁੱਕਿਆ ਹੈ। ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਇਹ ਗਲਤੀ ਮੁਆਫੀ ਲਾਇਕ ਨਹੀਂ ਹੈ, ਅਤੇ ਨਾਲ ਹੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

SHOW MORE