HOME » Videos » Religion
Share whatsapp

ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਜਾਣੋ ਪੂਰਾ ਇਤਿਹਾਸ

Religion | 05:14 PM IST Dec 26, 2018

ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਇਥੇ ਮਾਤਾ ਗੁਜਰ ਕੌਰ ਦੀ ਗੋਦ 'ਚ ਲਿਟਾ ਲਾਲਾਂ ਦਾ ਇਕੱਠੇ ਸਸਕਾਰ ਕੀਤਾ ਗਿਆ, ਉਸ ਵੇਲੇ ਦੀਵਾਨ ਟੋਡਰ ਮੱਲ ਜੀ ਨੇ ਤਿਨ੍ਹਾ ਰੂਹਾਂ ਦਾ ਅੰਤਿਮ ਸਸਕਾਰ ਕਰਨ ਦੀ ਇਜ਼ਾਜਤ ਮੰਗੀ ਪਰ ਉਸ ਵੇਲ੍ਹੇ ਦੇ ਮੁਗ਼ਲ ਸ਼ਾਸਨ ਨੇ ਉਨ੍ਹਾਂ ਨੂੰ ਸ਼ਰਤ ਰਖੀ ਕਿ ਸਸਕਾਰ ਦੀ ਜਗ੍ਹਾ ਉਨ੍ਹਾਂ ਨੂੰ ਸੋਨੇ ਦੀਆਂ ਮੋਹਰਾਂ ਟੇਢੀਆਂ ਵਿਛਾ ਕੇ ਮੁੱਲ ਖਰੀਦਣੀ ਪਵੇਗੀ, ਦੀਵਾਨ ਟੋਡਰ ਮੱਲ ਨੇ ਅਜਿਹਾ ਹੀ ਕੀਤਾ ਇਸ ਲਈ ਇਹ ਜਗ੍ਹਾ ਅੱਜ ਵੀ ਦੁਨੀਆਂ ਵਿਚ ਸਭ ਤੋਂ ਮਹਿੰਗੀ ਜਗ੍ਹਾ ਮੰਨੀ ਜਾਂਦੀ ਹੈ.

SHOW MORE