HOME » Videos » Religion
Share whatsapp

ਕੋਤਵਾਲੀ ਸਾਹਿਬ ਮੋਰਿੰਡਾ : ਇਸ ਹਵਾਲਾਤ 'ਚ ਕੈਦ ਰਹੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ

Religion | 03:44 PM IST Dec 26, 2018

ਜਦੋਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਨੂੰ ਮਿਲੇ ਤਾਂ ਉਨ੍ਹਾਂ ਕੋਲ ਇਕ ਥੈਲੀ ਮੋਹਰਾਂ ਦੀ ਸੀ ਬਸ ਇਸੀ ਗੱਲ ਤੇ ਗੰਗੂ ਬੇਈਮਾਨ ਹੋ ਗਿਆ, ਤੇ ਉਸਨੇ ਥੈਲੀ ਚੁਰਾ ਲਈ ਜਦੋਂ ਮਾਤਾ ਜੀ ਨੇ ਖ਼ਦਸ਼ਾ ਜਤਾਇਆ ਕਿ ਇਹ ਥੈਲੀ ਉਸੀ ਨੇ ਕੀਤੇ ਪਾਸੇ ਕੀਤੀ ਹੈ ਤਾਂ ਬਸ ਖੁਦ ਦੇ ਬਚਾਅ ਦੇ ਵਿਚ ਗੰਗੂ ਨੇ ਮਾਤਾ ਜੀ 'ਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਮੋਰਿੰਡਾ ਕੋਤਵਾਲੀ ਵਿਚ ਜਾ ਦਿੱਤੀ, ਇਸ ਕੋਤਵਾਲੀ ਦੇ ਵਿਚ ਦੋ ਥਾਣੇਦਾਰ ਜਾਣੀ ਖਾਨ ਅਤੇ ਮਾਨੀ ਖਾਨ ਉਸੇ ਵੇਲ੍ਹੇ ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਗਿਰਫ਼ਤਾਰ ਕਰਨ ਲਈ ਪਹੁੰਚ ਜਾਂਦੇ ਹਨ ਅਤੇ ਉਨ੍ਹਾਂ ਨੂੰ ਲਿਆਕੇ ਇਕ ਰਾਤ ਮੋਰਿੰਡਾ ਦੀ ਇਸ ਕੋਤਵਾਲੀ ਵਿਚ ਰਖਿਆ ਜਾਂਦਾ ਹੈ.

SHOW MORE