HOME » Videos » Religion
Share whatsapp

300 ਕਾਰੀਗਰਾਂ ਨੇ 20 ਵੱਖ - ਵੱਖ ਕਿਸਮ ਦੇ 100 ਕਵਿੰਟਲ ਫੁੱਲਾਂ ਤੋਂ ਸਜਾਏ ਸ੍ਰੀ ਦਰਬਾਰ ਸਾਹਿਬ

Religion | 11:54 AM IST Sep 10, 2018

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 414ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਇਸ ਮੌਕੇ ਤੇ ਦੁਨੀਆਂ ਭਰ ਤੋਂ ਮੰਗਾਏ ਗਏ ਖੁਸ਼ਬੂਦਾਰ ਫੁੱਲਾਂ ਨਾਲ ਦਰਬਾਰ ਸਾਹਿਬ ਨੂੰ ਸਜਾਇਆ ਗਿਆ ਹੈ, ਇਤਿਹਾਸਿਕ ਤੱਥਾਂ ਮੁਤਾਬਿਕ ਅਗਸਤ 1604 ਵਿਚ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੀ .

SHOW MORE