HOME » Videos » Religion
Share whatsapp

ਇਸ ਦਰਖਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੰਨ੍ਹਿਆ ਸੀ ਆਪਣਾ ਘੋੜਾ

Religion | 03:40 PM IST Jan 14, 2019

ਗੁਰਦੁਆਰਾ ਟੁੱਟੀਗੰਢੀ ਸਾਹਿਬ ਉਹ ਇਤਿਹਾਸਕ ਜਗ੍ਹਾ ਹੈ ਜਿਥੇ 40 ਮੁਕਤਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਥੇ ਉਹ ਵਣ ਦਾ ਦਰਖਤ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜਾ ਬੰਨ੍ਹਿਆਂ ਸੀ। ਇਹ ਦਰਖਤ ਅੱਜ ਵੀ ਮੌਜੂਦ ਹੈ। ਇਸ ਨੂੰ ਹਰਿਆ ਭਰਿਆ ਰੱਖਣ ਲਈ ਗੁਰਦੁਆਰਾ ਕਮੇਟੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

SHOW MORE