HOME » Videos » Sports
Share whatsapp

ਬਠਿੰਡਾ ‘ਚ ਭਾਰਤ ਦੀ ਹਾਰ ਦਾ 'ਜਸ਼ਨ', ਇਸ ਸ਼ਖਸ ਨੇ ਹਵਾ 'ਚ ਫਾਇਰ ਕਰ ਕੇ ਕ੍ਰਿਕਟਰ ਧੋਨੀ ਖਿਲਾਫ਼ ਕੱਢੀ ਭੜਾਸ..

Punjab | 02:32 PM IST Jul 11, 2019

ਬਠਿੰਡਾ ਵਿੱਚ ਇਕ ਵਿਅਕਤੀ ਵਲੋਂ ਭਾਰਤ ਦੇ ਮੈਚ ਹਾਰਨ ਤੋਂ  ਬਾਅਦ ਜਸ਼ਨ ਮਨਾਇਆ। ਸ਼ਖਸ ਹਵਾ 'ਚ ਫਾਇਰ ਕਰਕੇ ਭਾਰਤੀ ਟੀਮ ਦੀ ਹਾਰ ਦਾ ਜਸ਼ਨ ਮਨਾ ਰਿਹਾ ਤੇ ਕ੍ਰਿਕੇਟਰ ਮਹੇਂਦਰ ਸਿੰਘ ਧੋਨੀ 'ਤੇ ਭੜਾਸ ਕੱਢ ਰਿਹਾ ਹੈ। ਇਸ ਸਾਰੀ ਜਸ਼ਨ ਦੀ ਵੀਡੀਓ ਬਣਾਈ ਗਈ। ਵਿਅਕਤੀ ਵੀਡੀਓ ਵਿੱਚ ਕਹਿ ਰਹਿ ਹੈ ਕਿ ਜੇਕਰ ਇਸ ਕਾਰਵਾਈ ਲਈ ਪਰਚਾ ਦਰਜ ਹੋਣ ਦੀ ਵੀ ਕੋਈ ਪਰਵਾਹ ਨਹੀਂ ਹੈ।

 

SHOW MORE