HOME » Top Videos » Sports
ਪਾਕਿਸਤਾਨ ਨੂੰ ਮਿਲੀ ਕਰਾਰੀ ਹਾਰ ਦੇ ਬਾਅਦ ਪਾਕਿਸਤਾਨੀ ਫੈਨਜ਼ ਦਾ ਫੁੱਟਿਆ ਗੁੱਸਾ, ਪਾਕਿ ਟੀਮ ਨੂੰ ਪਾਈਆਂ ਲਾਹਣਤਾਂ
Sports | 01:02 PM IST Jun 17, 2019
ਵਰਲਡ ਕੱਪ 2019 ਦਾ ਭਾਰਤ ਪਾਕਿ ਮੈਚ ਜੋ ਕੀ ਇੰਗਲੈਂਡ ਦੇ ਮੈਨਚੇਸਟਰ ਵਿਚ ਹੋ ਰਿਹਾ ਸੀ, ਇਸ ਤੋਂ ਵੱਖਰਾ ਇਕ ਵਰਲਡ ਕੱਪ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਹੈ ਦੋਵੇਂ ਟੀਮਾਂ ਦੇ ਫੈਨਜ਼ ਵਿਚਕਾਰ. ਪਾਕਿਸਤਾਨ ਨੂੰ ਭਾਰਤ ਹੱਥੋਂ ਮਿਲੀ ਕਰਾਰੀ ਹਾਰ ਦੇ ਬਾਅਦ ਪਾਕਿਸਤਾਨੀ ਫੈਨਜ਼ ਦਾ ਗ਼ੁੱਸਾ ਦੇਖਦਿਆਂ ਹੀ ਬਣਦਾ ਹੈ, ਇਹੋ ਜਿਹਾ ਹੀ ਕੁੱਝ ਵੇਖਣ ਨੂੰ ਮਿਲਿਆ ਮੈਨਚੇਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ਦੇ ਬਾਹਰ, ਵੇਖੋ ਵੀਡੀਓ ਤੇ ਦੇਵੋ ਆਪਣੀ ਰਾਏ
SHOW MORE-
-
ਬਠਿੰਡਾ ‘ਚ ਭਾਰਤ ਦੀ ਹਾਰ ਦਾ 'ਜਸ਼ਨ', ਇਸ ਸ਼ਖਸ ਨੇ ਹਵਾ 'ਚ ਫਾਇਰ ਕਰ ਕੇ ਕ੍ਰਿਕਟਰ ਧੋਨੀ ਖਿਲਾਫ਼ ਕੱਢੀ ਭੜਾਸ..
-
-
ਰੈਸਲਿੰਗ 'ਚ ਨੈਸ਼ਨਲ ਪੱਧਰ ਦੀਆਂ ਖਿਡਾਰਨਾਂ ਅੱਜ ਮਜ਼ਦੂਰੀ ਕਰਨ ਲਈ ਮਜਬੂਰ.....
-
ਭਾਰਤ-ਪਾਕਿ ਮੇਚ ਦੌਰਾਨ ਮੁੰਡੇ ਨੇ ਕੀਤਾ ਪ੍ਰੇਮਿਕਾ ਤੋਂ ਪਿਆਰ ਦਾ ਇਜ਼ਹਾਰ, ਵੀਡੀਓ ਵਾਇਰਲ
-
ਅਜਨਾਲਾ ਦੀ ਧੀ ਦੀ ਦੇਸ਼ 'ਚ ਬੱਲੇ ਬੱਲੇ, ਪਰ ਪਰਿਵਾਰ ਨੂੰ ਇਸ ਗੱਲ ਦਾ ਸ਼ਿਕਵਾ...