HOME » Videos » Sports
Share whatsapp

ਯੁਵਰਾਜ ਕਿਉਂ ਲੱਗਾ ਰਹੇ ਮੈਦਾਨ 'ਚ ਇੰਨਾ ਜ਼ੋਰ? ਦੇਖੋ ਵੀਡੀਓ..

Sports | 03:54 PM IST Nov 24, 2018

ਪੰਕਜ ਕਪਾਹੀ

ਸਿਕਸਕਰ ਕਿੰਗ ਯੁਵਰਾਜ ਸਿੰਘ ਨੇ ਆਪਣੀ ਫੇਸਬੁੱਕ ਤੇ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਯੁਵਰਾਜ ਸਿੰਘ ਕਸਰਤ ਕਰਦੇ ਨਜ਼ਰ ਆ ਰਹੇ ਨੇ, ਯੁਵਰਾਜ ਟਾਇਰ ਕਸੀਟ ਰਹੇ ਹਨ। ਯੁਵਰਾਜ ਪੁਰੀ ਕੋਸ਼ਿਸ਼ ਕਰ ਰਹੇ ਨੇ ਕਿ ਪੁਰੀ ਤਰਹ ਫਿੱਟ ਹੋਕੇ ਟੀਮ ਇੰਡੀਆ ਚ ਆਪਣੀ ਥਾਂ ਬਣਾ ਸਕਣ। ਯੁਵਰਾਜ ਸਿੰਘ 6 ਗੇਂਦਾ ਚ 6 ਛੱਕੇ ਮਾਰ ਚੁਕੇ ਹਨ। ਵਰਲਡ ਕੱਪ ਜੇਤੂ ਟੀਮ ਦੇ ਪਲੇਅਰ ਰਹੇ ਹਨ ਪਰ  ਫਿਲਹਾਲ ਟੀਮ ਤੋਂ ਬਾਹਰ ਚਲ ਰਹੇ ਹਨ।  ਅਗਲੇ ਸਾਲ ਹੋਣ ਵਾਲੇ ਵਰਲਡ ਕੱਪ ਤੋਂ ਪਹਿਲਾਂ ਯੁਵਰਾਜ ਆਪਣੀ ਫਿਟਨੈਸ ਤੇ ਧਿਆਨ ਦੇ ਰਹੇ  ਤਾਂਕਿ ਟੀਮ ਇੰਡੀਆ ਦਾ ਹਿੱਸਾ ਬਣ ਸਕਣ, ਯੁਵਰਾਜ ਚੈਂਪੀਅਨ ਖਿਡਾਰੀ ਹਨ। ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਹਰਾ ਚੁਕੇ ਹਨ  ਤੇ ਯੁਵਰਾਜ ਦੇ ਫੈਨ ਚਾਹੁੰਦੇ ਨੇ ਕਿ ਉਹ ਜਲਦੀ ਨੀਲੀ ਜਰਸੀ 'ਚ ਨਜ਼ਰ ਆਉਣ।

SHOW MORE