HOME » Top Videos » Uncategorized
Share whatsapp

ਕੌਮਾਂਤਰੀ ਡਰੱਗ ਸਮੱਗਲਰ ਨੂੰ ਕੀਤਾ ਗ੍ਰਿਫ਼ਤਾਰ...

Uncategorized | 04:20 PM IST Sep 11, 2019

ਐਨਸੀਬੀ ਨੇ ਕੌਮਾਂਤਰੀ ਡਰੱਗ ਸਮੱਗਲਰ ਅਕਸ਼ਇੰਦਰ ਸਿੰਘ ਨੂੰ ਤਰਨਤਰਾਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅਕਸ਼ਇੰਦਰ ਸਿੰਘ ਕੈਨੇਡਾ ਤੋਂ ਦਿੱਲੀ ਤੱਕ ਇਲੈਕਟ੍ਰੋਨਿਕ ਸਮਾਨ ਚ ਡਰੱਗ ਮੰਗਵਾਉਂਦਾ ਸੀ। ਇਸੇ ਦੌਰਾਨ ਯੂਪੀਐੱਸ ਵਿੱਚ ਲਕੋਈ ਹੋਈ 400 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ।

ਮਾਮਲੇ ਦਾ ਖੁਲਾਸਾ ਕਰਦਿਆਂ ਮੁਲਜ਼ਮ 10 ਸਾਲ ਕੈਨੇਡਾ ਚ ਰਹਿ ਚੁੱਕਾ ਹੈ। ਪਿਛਲੇ 3 ਸਾਲਾਂ ਤੋਂ ਭਾਰਤ ਰਹਿ ਰਿਹਾ ਸੀ। ਅਕਸ਼ਇੰਦਰ ਪਹਿਲਾਂ ਵੀ ਮੁੰਬਈ ਦੀ ਜੇਲ੍ਹ 'ਚ ਵੀ ਰਹਿ ਚੁੱਕਾ ਹੈ। ਅਕਸ਼ਇੰਦਰ ਦੇ ਸਾਥੀ ਯੋਗੇਸ਼ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

SHOW MORE