ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਨੇ 19 ਜਨਵਰੀ ਨੂੰ ਮੁੰਬਈ ਵਿੱਚ ਰਾਧਿਕਾ ਮਰਚੈਂਟ ਨਾਲ ਮੰਗਣੀ ਕੀਤੀ

ਮੰਗਣੀ ਦੀ ਰਸਮ ਅੰਬਾਨੀ ਪਰਿਵਾਰ ਦੇ ਮੁੰਬਈ ਸਥਿਤ ਘਰ ਐਂਟੀਲੀਆ 'ਚ ਹੋਈ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਐਂਟੀਲੀਆ ਵਿੱਚ ਆਪਣੀ ਮੰਗਣੀ ਸਮਾਰੋਹ ਦੌਰਾਨ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਸਗਾਈ ਸਮਾਰੋਹ ਦੌਰਾਨ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਰੋਕਾ ਰਸਮ ਰਾਜਸਥਾਨ ਦੇ ਸ਼੍ਰੀਨਾਥਜੀ ਮੰਦਿਰ ਵਿੱਚ ਹੋਈ

ਮੁੰਬਈ 'ਚ ਆਪਣੇ ਬੇਟੇ ਦੀ ਮੰਗਣੀ ਦੌਰਾਨ ਮੁਕੇਸ਼ ਅੰਬਾਨੀ ਨੂੰ ਅਨੰਤ ਅਤੇ ਰਾਧਿਕਾ ਨਾਲ ਘੁੰਮਦੇ ਦੇਖਿਆ ਗਿਆ

ਮੰਗਣੀ ਸਮਾਰੋਹ ਦੌਰਾਨ ਇਕੱਠੇ ਅੰਬਾਨੀ ਪਰਿਵਾਰ ਦੇ ਮੈਂਬਰ

ਵੱਡੀ ਗਿਣਤੀ ਵਿੱਚ ਬਾਲੀਵੁੱਡ ਅਤੇ ਕਾਰੋਬਾਰੀ ਜਗਤ ਦੀਆਂ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ

ਐਂਟੀਲੀਆ ਵਿੱਚ ਅੰਬਾਨੀ ਪਰਿਵਾਰ ਦੀ ਇਹ ਤਸਵੀਰ ਇਸ ਮੰਗਣੀ ਸਮਾਰੋਹ ਦੀ ਵਿਲੱਖਣਤਾ ਨੂੰ ਬਿਆਨ ਕਰਦੀ ਹੈ

ਅਨੰਤ-ਰਾਧਿਕਾ ਦੀ ਮੰਗਣੀ ਤੋਂ ਪਹਿਲਾਂ 17 ਜਨਵਰੀ ਦੀ ਸ਼ਾਮ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਸੀ