ਇਨ੍ਹਾਂ ਟੀਵੀ ਅਦਾਕਾਰਾਂ ਨੇ ਮੁੰਬਈ ਤੋਂ ਆ ਕੇ ਪੰਜਾਬੀ ਇੰਡਸਟਰੀ 'ਚ ਬਣਾਇਆ  ਨਾਮ 

ਸਰਗੁਣ ਮਹਿਤਾ ਨੇ 2009 ਵਿੱਚ ਟੀਵੀ ਸ਼ੋਅ 12/24 ਕਰੋਲ ਬਾਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 

ਸਰਗੁਣ ਮਹਿਤਾ ਨੇ 2015 'ਚ ਅਮਰਿੰਦਰ ਗਿੱਲ ਦੇ ਨਾਲ ਆਪਣੀ ਪਹਿਲੀ ਪੰਜਾਬੀ ਫਿਲਮ ਅੰਗਰੇਜ 'ਚ ਅਭਿਨੈ ਕੀਤਾ

2006 ਤੋਂ 2015 ਤੱਕ ਸੋਨੀ ਸਬ ਦੇ ਸ਼ੋਅ F.I.R ਵਿੱਚ ਚੰਦਰਮੁਖੀ ਚੌਟਾਲਾ ਦੀ ਭੂਮਿਕਾ ਨਿਭਾਉਣ ਤੋਂ ਬਾਅਦ, ਕਵਿਤਾ ਕੌਸ਼ਿਕ ਪੰਜਾਬੀ ਫਿਲਮਾਂ 'ਚ ਆਈ 

ਸੁਰਵੀਨ ਚਾਵਲਾ ਕੋਲ ਪਹਿਲਾਂ ਹੀ ਕੰਨੜ ਅਤੇ ਤੇਲਗੂ ਫਿਲਮਾਂ 'ਚ ਕੰਮ ਕਰਨ ਦਾ ਤਜਰਬਾ ਸੀ। ਪੰਜਾਬੀ ਫਿਲਮ ਧਰਤੀ ਪੋਲੀਵੁੱਡ 'ਚ ਉਸਦੀ ਪਹਿਲੀ ਫਿਲਮ ਸੀ

ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰਨ ਤੋਂ ਇਲਾਵਾ, ਸੰਜੀਦਾ ਨੇ ਦੋ ਪੰਜਾਬੀ ਫ਼ਿਲਮਾਂ ਕੀਤੀਆਂ 

ਅਦਾਕਾਰਾ ਜੰਨਤ ਨੇ ਫਿਲਮ ਕੁਲਚੇ ਛੋਲੇ ਨਾਲ ਪੋਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ। 

ਜੈਸਮੀਨ ਦੀ ਪਹਿਲੀ ਪੰਜਾਬੀ ਫਿਲਮ ਹਨੀਮੂਨ ਵਿੱਚ ਉਹ ਗਿੱਪੀ ਗਰੇਵਾਲ ਦੇ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਈ

ਮਾਹਿਰਾ ਸ਼ਰਮਾ ਨੇ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਵੀ ਕੰਮ ਕੀਤਾ ਹੈ। ਉਹ ਜਲਦੀ ਹੀ ਪੰਜਾਬੀ ਫ਼ਿਲਮਾਂ 'ਚ ਨਜ਼ਰ ਆਵੇਗੀ

ਕਨਿਕਾ ਮਾਨ ਨੇ ਰੌਕੀ ਮੈਂਟਲ ਅਤੇ ਮਜਾਜਨ ਆਰਕੈਸਟਰਾ ਵਰਗੀਆਂ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ