+
+
+
+
+
+
+ + +
Heading 3
ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ
+ + +
+
+
+
ਸਰਦੀਆਂ ਵਿੱਚ ਮੌਸਮ ਵਿੱਚ ਖੁਸ਼ਕੀ ਕਰਕੇ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ
+ + +
+
+
+
+ +
+
+
+
ਡੈਂਡਰਫ ਕਰਕੇ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਝੜਨ ਲੱਗਦੇ ਹਨ
ਬਾਜ਼ਾਰ ਵਿੱਚ ਡੈਂਡਰਫ ਤੋਂ ਬਚਾਅ ਲਈ ਸੈਂਪੂ ਤੇ ਹੋਰ ਕਈ ਤਰ੍ਹਾਂ ਦੇ ਪਰੌਡਕਟ ਮਿਲਦੇ ਹਨ। ਪਰ ਕਈ ਵਾਰ ਇਹ ਵਾਲਾਂ ਨੂੰ ਡੈਮੇਂਜ ਕਰ ਦਿੰਦੇ ਹਨ
+ +
+ +
ਬਰਤਨ ਵਿੱਚ ਧੋੜਾ ਜਿਹਾ ਮੱਖਣ ਲਓ ਅਤੇ ਇਸ ਵਿੱਚ ਥੋੜਾ ਜਿਹਾ ਸਰੌਂ ਦਾ ਤੇਲ ਪਾਓ ਅਤੇ ਇਸਨੂੰ ਭਿੱਜਣ ਲਈ ਰੱਖ ਦਿਓ
+ +
+ +
ਹੁਣ ਇਸ ਵਿੱਚ ਮੂਲੀ ਦੇ ਪੱਤਿਆਂ ਦਾ ਰਸ ਤੇ ਥੋੜੇ ਜਿਹੇ ਮੇਥੀ ਦੇ ਦਾਣੇ ਮਿਲਾਓ
+ + +
+
+
+
ਜੇਕਰ ਘਰ ਵਿੱਚ ਹੈ ਤਾਂ ਇਸ ਵਿੱਚ ਥੋੜਾ ਜਿਹਾ ਭਰਿੰਗਰਾਸ ਵੀ ਪੀਸ ਕੇ ਮਿਲਾਓ
+ + +
+
+
+
ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾ ਕੇ ਰੱਖ ਦਿਓ
+ +
+
+
+
ਸਵੇਰ ਵੇਲੇ ਇਸਨੂੰ ਸਿਰ ਉੱਤੇ ਚੰਗੀ ਤਰ੍ਹਾਂ ਝੱਸੋ ਤੇ ਵਾਲ ਧੋ ਲਓ
+
+
+
+
+
+
+ + +
ਇਸਨੂੰ ਇੱਕ ਤੋਂ ਦੋ ਮਹੀਨਿਆਂ ਲਈ ਹਫ਼ਤੇ ਵਿੱਚ 2 ਵਾਰ ਲਗਾਓ। ਇਸ ਨਾਲ ਤੁਹਾਨੂੰ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ
+
+
+
+
+
+
+ + +