ਕੀ ਮਰਦ ਔਰਤਾਂ ਦੇ ਸਕਿਨ ਕੇਅਰ ਪ੍ਰੋਡਕਟਸ ਦੀ ਕਰ ਸਕਦੇ ਹਨ ਵਰਤੋਂ?

ਮਰਦਾਂ ਦੀ ਚਮੜੀ ਔਰਤਾਂ ਦੀ ਚਮੜੀ ਦੇ ਮੁਕਾਬਲੇ ਮੋਟੀ ਅਤੇ ਤੇਲ ਵਾਲੀ ਹੁੰਦੀ ਹੈ

ਮਰਦਾਂ ਵਿੱਚ ਐਂਡਰੋਜਨ ਦੇ ਉੱਚ ਪੱਧਰ ਵੀ ਹੁੰਦੇ ਹਨ ਜੋ ਵਧੇਰੇ ਸੀਬਮ ਦੇ ਉਤਪਾਦਨ ਅਤੇ ਵੱਡੇ ਪੋਰਜ਼ ਦਾ ਕਾਰਨ ਬਣ ਸਕਦੇ ਹਨ

ਔਰਤਾਂ ਦੇ ਸਕਿਨ ਕੇਅਰ ਪ੍ਰੋਡਕਟਸ ਖਾਸ ਚਮੜੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਿਆਰ ਕੀਤੇ ਜਾਂਦੇ ਹਨ 

ਮਰਦਾਂ ਦੇ ਸਕਿਨ ਕੇਅਰ ਪ੍ਰੋਡਕਟਸ ਔਰਤਾਂ ਦੇ ਸਕਿਨ ਕੇਅਰ ਪ੍ਰੋਡਕਟਸ ਨਾਲੋਂ ਜ਼ਿਆਦਾ ਖੁਸ਼ਬੂਦਾਰ ਹੁੰਦੇ ਹਨ

ਆਮ ਤੌਰ 'ਤੇ ਮਰਦਾਂ ਨੂੰ ਖਾਸ ਤੌਰ 'ਤੇ ਤਿਆਰ ਕੀਤੇ ਗਏ ਸਕਿਨ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਨੀ ਚਾਹੀਦੀ ਹੈ

ਬੁਢਾਪੇ ਦੇ ਚਿੰਨ੍ਹ ਮਰਦਾਂ ਦੀ ਚਮੜੀ 'ਤੇ ਦੇਰ ਨਾਲ ਦਿਖਾਈ ਦਿੰਦੇ ਹਨ

ਲਗਾਤਾਰ ਸ਼ੇਵਿੰਗ ਕਾਰਨ ਮਰਦਾਂ ਦੀ ਚਮੜੀ ਡੀਹਾਈਡ੍ਰੇਟਿਡ ਅਤੇ ਵਾਧੂ ਖੁਸ਼ਕ ਹੋ ਜਾਂਦੀ ਹੈ

10

ਮਰਦਾਂ ਨੂੰ ਔਰਤਾਂ ਦੇ ਸਕਿਨ ਕੇਅਰ ਉਤਪਾਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ

ਮਰਦਾਂ ਦੀ ਚਮੜੀ ਔਰਤਾਂ ਦੀ ਚਮੜੀ ਨਾਲੋਂ ਵੱਖਰੀ ਹੁੰਦੀ ਹੈ ਅਤੇ ਇਸ ਲਈ ਉਨ੍ਹਾਂ ਦੇ ਪ੍ਰੋਡਕਟਸ ਔਰਤਾਂ ਨਾਲੋਂ ਵੱਖਰੇ ਹੋਣੇ ਚਾਹੀਦੇ ਹਨ