ਜਾਣੋ ਪ੍ਰੈਗਨੈਂਸੀ ਤੋਂ ਬਾਅਦ ਬੈਲੀ ਫੈਟ ਤੋਂ ਛੁਟਕਾਰਾ ਪਾਉਣ ਦੇ ਤਰੀਕੇ 

ਪੜ੍ਹਨਾ ਸ਼ੁਰੂ ਕਰੋ

ਗਰਭ ਅਵਸਥਾ ਤੋਂ ਬਾਅਦ ਪੇਟ ਦੀ ਚਮੜੀ ਦਾ ਢਿੱਲੀ ਹੋ ਜਾਣਾ ਇੱਕ ਆਮ ਗੱਲ ਹੈ।

ਗਰਭ-ਅਵਸਥਾ ਦੇ ਦੌਰਾਨ, ਚਮੜੀ ਬੱਚੇ ਦੇ ਵਿਕਾਸ ਅਨੁਸਾਰ ਵਧਦੀ ਹੈ

ਢਿੱਲੀ ਚਮੜੀ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਕਾਰਕ ਹਨ -ਉਮਰ, ਭਾਰ, ਖੁਰਾਕ, ਜੀਵਨ ਸ਼ੈਲੀ, ਅਤੇ ਜੈਨੇਟਿਕ ਕਾਰਕ ਆਦਿ

ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਔਰਤਾਂ ਦੇ ਪੇਟ ਦੇ ਆਲੇ ਦੁਆਲੇ ਦੀ ਚਮੜੀ ਢਿੱਲੀ ਹੋ ਜਾਂਦੀ ਹੈ।

ਇੱਕ ਸਿਹਤਮੰਦ ਜੀਵਨਸ਼ੈਲੀ ਅਤੇ ਖੁਰਾਕ ਭਾਰ ਵਧਣ ਦੇ ਜੋਖਮ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ।

ਗਰਭ ਅਵਸਥਾ ਦੌਰਾਨ ਕਸਰਤ ਕਰਨ ਵਾਲਿਆਂ ਔਰਤਾਂ ਲਈ ਡਿਲਿਵਰੀ ਤੋਂ ਬਾਅਦ ਭਾਰ ਘੱਟ ਕਰਨਾ ਸੌਖਾ ਹੁੰਦਾ ਹੈ। 

ਘਰੇਲੂ ਉਪਚਾਰ ਅਤੇ ਸਪਲੀਮੈਂਟਸ ਢਿੱਲੀ ਚਮੜੀ ਦੀ ਦਿੱਖ ਨੂੰ ਸੁਧਾਰਦੇ ਹਨ

 ਮੱਧਮ ਤੋਂ ਗੰਭੀਰ ਢਿੱਲੀ ਚਮੜੀ ਵਾਲੀਆਂ ਔਰਤਾਂ ਲਈ ਸਰਜੀਕਲ ਪ੍ਰਕਿਰਿਆਵਾਂ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਹਨ। 

ਫਾਈਬਰ ਨਾਲ ਭਰਪੂਰ ਭੋਜਨ ਦਾ ਸੇਵਨ ਕਰਕੇ ਵਾਧੂ ਭਾਰ ਅਤੇ ਪੇਟ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ

ਗ੍ਰੀਨ ਟੀ ਨੂੰ ਫੈਟ ਬਰਨ ਕਰਨ ਲਈ ਬਹੁਤ ਕਾਰਗਰ ਮੰਨਿਆ ਜਾਂਦਾ ਹੈ।

ਡਿਲੀਵਰੀ ਤੋਂ ਬਾਅਦ ਪੇਟ ਦੀ ਚਰਬੀ ਨੂੰ ਘੱਟ ਕਰਨ 'ਚ ਮਦਦਗਾਰ ਹੈ ਟਮਾਟਰ।