ਵੈਲੇਨਟਾਈਨ ਵੀਕ ਲਈ ਰੋਮਾਂਟਿਕ ਆਈਡਿਆ ਇੱਥੇ ਜਾਣੋ

ਪੜ੍ਹਨਾ ਸ਼ੁਰੂ ਕਰੋ 

7 ਫਰਵਰੀ ਨੂੰ ਰੋਜ਼ ਡੇਅ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਤੁਸੀਂ ਬਗੀਚੇ ਵਿੱਚੋਂ ਇੱਕ ਗੁਲਾਬ ਜਾਂ ਗੁਲਦਸਤਾ ਆਪਣੇ ਪ੍ਰੇਮੀ ਨੂੰ ਦੇ ਸਕਦੇ ਹੋ

ਪ੍ਰਪੋਜ਼ ਡੇ, 8 ਫਰਵਰੀ ਨੂੰ ਹੈ ਅਤੇ ਇਸ ਦਿਨ ਸਿੰਗਲ ਲੋਕ ਆਪਣੇ ਕ੍ਰਸ਼ ਸਾਹਮਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹਨ। ਕਪਲ ਇੱਕ-ਦੂਜੇ ਨੂੰ ਇਸ ਦਿਨ ਦੋਬਾਰਾ ਪ੍ਰਪੋਜ਼ ਕਰ ਸਕਦੇ ਹਨ 

ਅਗਲਾ ਦਿਨ ਸਭ ਤੋਂ ਮਿੱਠਾ ਹੁੰਦਾ ਹੈ, ਅਸਲ ਵਿੱਚ, ਇਹ ਚਾਕਲੇਟ ਡੇ ਹੁੰਦਾ ਹੈ। ਤੁਸੀਂ ਅਪਣੇ ਪਾਰਟਨਰ ਨੂੰ ਕਸਟਮਾਈਜ਼ਡ ਚਾਕਲੇਟਾਂ ਵੀ ਦੇ ਸਕਦੇ ਹੋ। 

ਟੈਡੀ ਡੇ, 10 ਫਰਵਰੀ ਨੂੰ ਹੁੰਦਾ ਹੈ, ਇਸ ਦਿਨ ਕੁਝ ਕਿਊਟ ਸੌਫਟ ਟੈਡੀ ਤੁਸੀਂ ਆਪਣੇ ਪਾਰਟਨਰ ਨੂੰ ਦੇ ਸਕਦੇ ਹੋ 

ਪ੍ਰੋਮਿਸ ਡੇ ਯਾਨੀ ਵਾਅਦਾ ਕਰਨ ਦੇ ਦਿਨ, 11 ਫਰਵਰੀ 'ਤੇ, ਤੁਸੀਂ ਪਾਰਟਨਰ ਦਾ ਸਮਰਥਨ ਕਰੋ ਅਤੇ ਇੱਕ ਦੂਜੇ ਨਾਲ ਰਹਿਣ ਦਾ ਪ੍ਰਣ ਲਓ

ਹੱਗ ਡੇ 'ਤੇ, 12 ਫਰਵਰੀ ਨੂੰ, ਆਪਣੇ ਪਾਰਟਨਰ ਨੂੰ ਇਹ ਦੱਸਣ ਲਈ ਕਿ ਤੁਸੀਂ ਹਮੇਸ਼ਾ ਉਨ੍ਹਾਂ ਨਾਲ ਹੋ, ਇਸ ਦਿਨ ਉਨ੍ਹਾਂ ਨੂੰ ਕੱਸ ਕੇ ਜੱਫੀ ਪਾਓ। 

ਕਿਸ ਡੇ, 13 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਤੁਸੀਂ ਆਪਣੇ ਪਾਰਟਨਰ ਨੂੰ ਇੱਕ ਪਿਆਰੀ ਜਿਹੀ ਕਿਸ ਕਰ ਆਪਣਾ ਪਿਆਰ ਬਿਆਨ ਕਰ ਸਕਦੇ ਹੋ 

ਸਭ ਤੋਂ ਵੱਧ ਉਡੀਕੇ ਜਾਣ ਵਾਲਾ ਦਿਨ ਅੰਤ ਵਿੱਚ ਆਉਂਦਾ ਹੈ ਉਹ ਹੈ ਵੈਲੇਨਟਾਈਨ ਡੇ। ਇਸ ਦਿਨ ਆਪਣੇ ਸਾਥੀ ਨੂੰ ਇੱਕ ਖਾਸ ਡੇਟ ਲਈ ਬਾਹਰ ਲੈ ਜਾਓ।

ਵੈਲੇਨਟਾਈਨ ਹਫ਼ਤੇ ਦੇ ਹਰ ਦਿਨ ਲਈ ਸੈੱਟ ਕੀਤੇ ਥੀਮ ਦੇ ਆਧਾਰ 'ਤੇ, ਕੋਈ ਵੀ ਵਿਅਕਤੀ ਆਪਣੇ ਪਿਆਰੇ ਲਈ ਸ਼ਾਨਦਾਰ ਤੋਹਫ਼ੇ ਚੁਣ ਸਕਦਾ ਹੈ।