ਕਿਵੇਂ ਮਿਲਦਾ ਹੈ ਮਿੰਨੀ ਬਾਰ ਲਾਇਸੈਂਸ, ਜਾਣੋ ਪੂਰੀ ਪ੍ਰਕਿਰਿਆ

ਮਿੰਨੀ ਬਾਰ ਲਾਇਸੈਂਸ, ਘਰ ਵਿੱਚ ਸ਼ਰਾਬ ਰੱਖਣ ਲਈ ਜ਼ਰੂਰੀ ਹੁੰਦਾ ਹੈ।

ਲਾਇਸੈਂਸ ਤੋਂ ਬਿਨਾਂ ਘਰ ‘ਚ ਸਿਰਫ਼ 650ML ਦੀਆਂ 2 ਸ਼ਰਾਬ ਦੀਆਂ ਬੋਤਲਾਂ ਹੀ ਰੱਖ ਸਕਦੇ ਹੋ।

ਜੇਕਰ ਤੁਸੀ ਇਹ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਪੰਜਾਬ ਆਬਕਾਰੀ ਤੇ ਕਰ ਵਿਭਾਗ ਕੋਲ ਪਹੁੰਚ ਕਰਨੀ ਹੋਵੇਗੀ।

ਵਿਭਾਗ, ਘਰ ਵਿੱਚ ਮਿੰਨੀ ਬਾਰ ਲਈ L-50 ਲਾਇਸੈਂਸ ਜਾਰੀ ਕਰਦਾ ਹੈ।

ਵਿਭਾਗ, ਘਰ ਵਿੱਚ ਮਿੰਨੀ ਬਾਰ ਲਈ L-50 ਲਾਇਸੈਂਸ ਜਾਰੀ ਕਰਦਾ ਹੈ।

3 ਸਾਲ ਪਿੱਛੋਂ ਲਾਇਸੈਂਸ ਦੀ ਲਾਈਫਟਾਈਮ ਫੀਸ 10,000 ਰੁਪਏ ਹੈ।

ਲਾਇਸੰਸ ਬਣਾਉਣ ਲਈ ਉਮਰ ਹੱਦ 25 ਸਾਲ, ਪੈਨ ਕਾਰਡ, ਆਧਾਰ ਕਾਰਡ ਲਾਜ਼ਮੀ ਚਾਹੀਦੇ ਹਨ।

L-50 ਲਾਇਸੈਂਸ ਤਹਿਤ ਤੁਸੀਂ 2 ਪੇਟੀਆਂ ਵਿਸਕੀ, ਵਾਈਨ ਜਾਂ 48 ਬੋਤਲਾਂ ਬੀਅਰ ਦੀਆਂ ਰੱਖ ਸਕਦੇ ਹੋ।

ਲਾਇਸੈਂਸ ਤਹਿਤ ਸਿਰਫ ਰਾਜ ਦੀ ਸ਼ਰਾਬ ਰੱਖੀ ਜਾ ਸਕਦੀ ਹੈ, ਵਿਦੇਸ਼ੀ ਨਹੀਂ।

ਜੇਕਰ ਲਾਇਸੈਂਸਧਾਰਕ ਉਲੰਘਣਾ ਕਰਦਾ ਹੈ ਤਾਂ 6 ਮਹੀਨੇ ਦੀ ਸਜ਼ਾ ਵੀ ਹੋ ਸਕਦੀ ਹੈ।