ਵਿਆਹਾਂ 'ਚ ਪਾਲੀਵੁੱਡ ਸਿਤਾਰਿਆਂ ਦੇ ਇਨ੍ਹਾਂ ਲੁੱਕਸ ਨੂੰ ਕਰੋ ਟ੍ਰਾਈ
ਐਮੀ ਵਿਰਕ ਦੀ ਇਸ ਲੁੱਕ ਨੂੰ ਤੁਸੀਂ ਵਿਆਹ, ਜਾਗੋ ਜਾਂ ਮੰਗਣੀ ਤੇ ਟ੍ਰਾਈ ਕਰ ਸਕਦੇ ਹੋ।
Credit- @ammyvirk
ਜੇਕਰ ਤੁਹਾਨੂੰ ਚਿੱਟਾ ਰੰਗ ਪਹਿਨਣਾ ਚੰਗਾ ਲਗਦਾ ਹੈ ਤਾਂ ਤੁਸੀਂ ਗਿੱਪੀ ਗਰੇਵਾਲ ਦੀ ਇਹ ਲੁੱਕ ਜ਼ਰੂਰ ਅਜ਼ਮਾਓ।
Credit- @gippygrewal
ਨਿਰਵੈਰ ਪੰਨੂ ਦਾ ਇਹ ਸਟਾਈਲ ਫੋਲੋ ਕਰਨ ਨਾਲ ਤੁਸੀਂ ਹੋਰਾਂ ਤੋਂ ਅਲਗ ਦਿਖੋਗੇ ਕਿਉਂਕਿ ਇਸ ਦਾ ਫੈਬਰਿਕ ਵੱਖਰਾ ਹੈ।
Credit- @nirvair_pannu
ਪਰਮੀਸ਼ ਵਰਮਾ ਦੇ ਇਹ ਲੁੱਕ ਬੜੀ ਹੀ ਵੱਖਰੀ ਹੈ। ਤੁਸੀਂ ਇਸ ਲੁੱਕ ਦੇ ਨਾਲ ਕਾਫੀ ਯੂਨੀਕ ਦਿੱਖ ਸਕੋਗੇ।
Credit- @parmishverma
ਦਿਲਜੀਤ ਦੇ ਇਸ ਲੁੱਕ ਦੀ ਸਭ ਤੋਂ ਖਾਸ ਗੱਲ ਇਸ ਦਾ ਕਲਰ ਕੰਬੀਨੇਸ਼ਨ ਹੈ। ਤੁਸੀਂ ਇਸ ਲੁੱਕ ਨੂੰ ਵਿਆਹ ਜਾਂ ਰਿਸੈਪਸ਼ਨ ਪਾਰਟੀ 'ਤੇ ਟ੍ਰਾਈ ਕਰ ਸਕਦੇ ਹੋ।
Credit- @diljitdosanjh
ਜੇਕਰ ਤੁਸੀਂ ਵੀ ਬਲੇਜ਼ਰ ਜਾਂ ਕੋਟ ਪਹਿਨ ਕੇ ਬੋਰ ਹੋ ਚੁੱਕੇ ਹੋ ਤਾਂ ਤੁਸੀਂ ਦਿਲਪ੍ਰੀਤ ਢਿੱਲੋਂ ਦੀ ਇਹ ਲੁੱਕ ਜ਼ਰੂਰ ਟ੍ਰਾਈ ਕਰੋ।
Credit- @dilpreetdhillon1
ਨਿਰਵੈਰ ਦੀ ਇਸ ਲੁੱਕ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ, ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਕਿਸੇ ਦਿਨ ਦੇ ਫੰਕਸ਼ਨ 'ਚ ਪਹਿਨ ਸਕਦੇ ਹੋ।
Credit- @nirvair_pannu
ਸਿੰਪਲ ਸੂਟ ਦੇ ਨਾਲ ਜੇਕਰ ਤੁਸੀਂ ਕੁਝ ਵੱਖਰਾ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗੈਰੀ ਸੰਧੂ ਦੇ ਵਾਂਗ ਸੂਟ ਦੇ ਨਾਲ ਸਨੀਕਰਸ ਪਹਿਨ ਸਕਦੇ ਹੋ।
Credit- @officialgarrysandhu
ਗਰਮੀ ਦੇ ਮੌਸਮ ਵਿੱਚ ਜੇਕਰ ਤੁਸੀਂ ਬਲੇਜ਼ਰ ਜਾਂ ਕੋਟ ਨਹੀਂ ਪਹਿਨਣਾ ਚਾਹੁੰਦੇ ਤਾਂ ਤੁਸੀਂ ਐਮੀ ਵਿਰਕ ਦੀ ਇਹ ਲੁੱਕ ਅਜ਼ਮਾ ਸਕਦੇ ਹੋ।
Credit- @ammyvirk
ਜੇਕਰ ਤੁਸੀਂ ਆਪਣੀ ਲੁੱਕ ਨੂੰ ਥੋੜਾ ਸਾਧਾਰਨ ਰੱਖਣਾ ਚਾਹੁੰਦੇ ਹੋ ਤਾਂ ਨਿੰਜਾ ਦੀ ਇਹ ਲੁੱਕ ਤੁਹਾਡੇ ਲਈ ਪਰਫੈਕਟ ਹੈ।
Credit- @its_ninja
ਜੇਕਰ ਤੁਸੀਂ ਵੀ ਵਿਆਹ 'ਚ ਟਾਈ ਪਾ ਕੇ ਥੱਕ ਗਏ ਹੋ, ਤਾਂ ਤੁਸੀਂ ਇਸ ਦੀ ਬਜਾਏ ਬੋ ਟਾਈ ਨੂੰ ਟ੍ਰਾਈ ਕਰ ਸਕਦੇ ਹੋ
Credit- @diljitdosanjh
ਅੰਮ੍ਰਿਤ ਮਾਨ ਦੀ ਇਹ ਲੁੱਕ ਕਾਫੀ ਪੋਪਲਰ ਹੋਈ ਸੀ ਤੁਸੀਂ ਵੀ ਇਹ ਕਿਸੇ ਵਿਆਹ ਵਿੱਚ ਟ੍ਰਾਈ ਕਰ ਸਕਦੇ ਹੋ।
Credit- @amritmaan106