ਅੰਬ ਖਾਣ ਦੇ ਨੁਕਸਾਨ ਤੋਂ ਬਚਾਉਣਗੇ ਇਹ 6 ਉਪਾਅ   

ਪੋਸ਼ਟਿਕ ਤੱਤਾਂ ਨਾਲ ਭਰਪੂਰ ਅੰਬ ਖਾਣ ਨਾਲ ਸਰੀਰ ਨੂੰ ਕਈ ਲਾਭ ਹੁੰਦੇ ਹਨ। 

ਹਾਲਾਂਕਿ ਜ਼ਿਆਦਾ ਅੰਬ ਖਾਣ ਨਾਲ ਕੁਝ ਨੁਕਸਾਨ ਵੀ ਹੁੰਦੇ ਹਨ। 

ਤਾਸੀਰ 'ਚ ਗਰਮ ਅੰਬ ਖਾਣ ਦਾ ਸਹੀ ਸਮਾਂ ਅਤੇ ਤਰੀਕਾ ਜਾਣਨਾ ਜ਼ਰੂਰੀ ਹੈ। 

ਸਵੇਰੇ ਖਾਲੀ ਪੇਟ ਅੰਬ ਖਾਣ ਤੋਂ ਬਚੋ, ਇਹ ਬਲੱਡ ਸ਼ੁਗਰ ਨੂੰ ਵਧਾ ਸਕਦਾ ਹੈ।

ਕੋਈ ਨੁਕਸਾਨ ਨਾ ਹੋਵੇ, ਇਸ ਲਈ ਅੰਬ 
 ਭੋਜਨ ਤੋਂ ਬਾਅਦ ਹੀ ਖਾਓ।

ਇਸ ਨਾਲ ਅੰਬਾਂ 'ਚ ਮੌਜੂਦ ਫਾਈਟਿਕ ਐਸਿਡ ਦਾ ਸਾਈਡ ਇਫੇਕਟ ਘੱਟ ਹੋ ਜਾਂਦਾ ਹੈ। 

ਅੰਬ ਖਾਣ ਤੋਂ ਪਹਿਲਾਂ ਇਨ੍ਹਾਂ ਨੂੰ
 1-2- ਘੰਟਿਆਂ ਲਈ ਪਾਣੀ 'ਚ ਜ਼ਰੂਰ ਰੱਖੋ।

ਰਾਤ ਨੂੰ ਅੰਬ ਖਾਕੇ ਸੌਣ ਨਾਲ ਸ਼ੁਗਰ ਲੇਵਲ ਬਹੁਤ ਤੇਜ਼ੀ ਨਾਲ ਹਾਈ ਹੋ ਸਕਦਾ ਹੈ। 

ਅੰਬਾਂ ਦਾ ਜੂਸ, ਸਮੂਦੀ ਪੀਣ ਦੀ ਬਜਾਇ ਇਸ ਨੂੰ ਕੱਟ ਕੇ ਖਾਣਾ ਜ਼ਿਆਦਾ ਹੈਲਥੀ ਹੈ।