ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ 'ਚ ਪਹਿਲੇ ਸਥਾਨ ਤੇ ਆਉਂਦਾ ਹੈ ਜਾਪਾਨ। ਇਸ ਦਾ ਮੁਫਤ ਵੀਜ਼ਾ ਸਕੋਰ ਹੈ 193 ਦੇਸ਼
01
ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਪਾਸਪੋਰਟ ਧਾਰਕ 192 ਦੇਸ਼ਾਂ 'ਚ ਮੁਫਤ ਵੀਜ਼ਾ ਤੇ ਜਾ ਸਕਦੇ ਹਨ
02
ਤੀਜੇ ਨੰਬਰ ਤੇ ਆਉਂਦੇ ਹਨ ਜਰਮਨੀ ਅਤੇ ਸਪੇਨ। ਇਹਨਾਂ ਦੇਸ਼ਾਂ ਦਾ ਮੁਫਤ ਵੀਜ਼ਾ ਸਕੋਰ ਹੈ 190
03
ਫਿਨਲੈਂਡ, ਇਟਲੀ ਅਤੇ ਲਕਸਮਬਰਗ ਦੇ ਪਾਸਪੋਰਟ ਧਾਰਕ 189 ਦੇਸ਼ਾਂ 'ਚ ਮੁਫਤ ਵੀਜ਼ਾ ਤੇ ਜਾ ਸਕਦੇ ਹਨ
04
ਆਸਟਰੀਆ, ਡੈਨਮਾਰਕ, ਨੀਦਰਲੈਂਡ ਅਤੇ ਸਵੀਡਨ ਦੇ ਪਾਸਪੋਰਟ 5ਵੇਂ ਨੰਬਰ ਤੇ ਆਉਂਦੇ ਹਨ ਤੇ ਇਹਨਾਂ ਦੇਸ਼ਾਂ ਦਾ ਮੁਫਤ ਵੀਜ਼ਾ ਸਕੋਰ ਹੈ 188
05
ਫਰਾਂਸ, ਆਇਰਲੈਂਡ, ਪੁਰਤਗਾਲ ਅਤੇ ਯੂਨਾਈਟਿਡ ਕਿੰਗਡਮ ਦੇ ਪਾਸਪੋਰਟ ਧਾਰਕ 187 ਦੇਸ਼ਾਂ 'ਚ ਮੁਫਤ ਵੀਜ਼ਾ ਤੇ ਜਾ ਸਕਦੇ ਹਨ
06
ਬੈਲਜੀਅਮ, ਚੈੱਕ ਗਣਰਾਜ, ਨਿਊਜ਼ੀਲੈਂਡ, ਨਾਰਵੇ, ਸਵਿਟਜ਼ਰਲੈਂਡ ਅਤੇ ਸੰਯੁਕਤ ਰਾਜ ਵਰਗੇ ਦੇਸ਼ਾਂ ਦਾ ਮੁਫਤ ਵੀਜ਼ਾ ਸਕੋਰ ਹੈ 186
07
ਆਸਟ੍ਰੇਲੀਆ, ਕੈਨੇਡਾ, ਗ੍ਰੀਸ ਅਤੇ ਮਾਲਟਾ ਦਾ ਮੁਫਤ ਵੀਜ਼ਾ ਸਕੋਰ ਹੈ 185 ਦੇਸ਼
08
ਹੰਗਰੀ ਅਤੇ ਪੋਲੈਂਡ ਦੇ ਪਾਸਪੋਰਟ ਧਾਰਕ ਮੁਫਤ ਵੀਜ਼ਾ ਸਕੋਰ ਅਨੁਸਾਰ 184 ਦੇਸ਼ਾਂ 'ਚ ਮੁਫਤ ਵੀਜ਼ਾ ਤੇ ਜਾ ਸਕਦੇ ਹਨ
09
10
10
ਲਿਥੁਆਨੀਆ ਅਤੇ ਸਲੋਵਾਕੀਆ ਦੇਸ਼ਾਂ ਦਾ ਮੁਫਤ ਵੀਜ਼ਾ ਸਕੋਰ ਹੈ 183 ਦੇਸ਼