ਕਈ ਲੋਕ ਭੋਜਨ ਖਾਂਦੇ ਸਮੇਂ ਅੰਬ ਖਾਣਾ ਬਹੁਤ ਪਸੰਦ ਕਰਦੇ ਹਨ।

ਪਰ ਅਜਿਹਾ ਕਰਨਾ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। 

ਤੁਹਾਨੂੰ ਦੱਸ ਦੇਈਏ ਕਿ ਅੰਬ ਨਾਲ ਇਹ ਚੀਜ਼ਾਂ ਖਾ ਕੇ ਤੁਸੀਂ ਬਿਮਾਰ ਹੋ ਸਕਦੇ ਹੋ ।

ਕਰੇਲੇ ਦੀ ਸਬਜ਼ੀ ਖਾਂਦੇ ਸਮੇਂ ਅੰਬਾਂ ਦਾ ਸੇਵਨ ਨਾ ਕਰੋ। ਅੰਬ ਦੇ ਨਾਲ ਕਰੇਲਾ ਖਾਣ ਨਾਲ ਉਲਟੀ ਹੋ ​​ਸਕਦੀ ਹੈ।   

ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਗਲਤੀ ਨਾਲ ਵੀ ਅੰਬ ਨਾ ਖਾਓ। ਅਜਿਹਾ ਕਰਨ ਨਾਲ ਤੁਹਾਡਾ ਪੇਟ ਵੀ ਖਰਾਬ ਹੋ ਸਕਦਾ ਹੈ।   

ਦਹੀਂ ਦੇ ਨਾਲ ਅੰਬ ਨਹੀਂ ਖਾਣੇ ਚਾਹੀਦੇ। ਕਿਉਂਕਿ ਅਜਿਹਾ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। 

ਅੰਬ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਹੈ। ਕਿਉਂਕਿ ਅਜਿਹਾ ਕਰਨ ਨਾਲ ਪਾਚਨ ਕਿਰਿਆ 'ਤੇ ਬੁਰਾ ਪ੍ਰਭਾਵ ਪੈਂਦਾ ਹੈ।

 ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਨਹੀਂ ਪੀਣੀ ਚਾਹੀਦੀ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਸਕਦਾ ਹੈ।

 ਇਹ ਸਨ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ   

ਜਿਨ੍ਹਾਂ ਨੂੰ ਤੁਸੀਂ ਅੰਬ ਦੇ ਨਾਲ ਨਹੀਂ ਖਾ ਸਕਦੇ।